ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲ ਤਖ਼ਤ ਦੇ ਜੱਥੇਦਾਰ ਦੇ ਅਹੁਦੇ ਤੋਂ ਲਾਂਭੇ ਕਰਨ ਮਗਰੋਂ ਬਲਜੀਤ ਸਿੰਘ ਦਾਦੂਵਾਲ ਦਾ ਬਿਆਨ ਸਾਹਮਣੇ ਆਇਆ ਹੈ | ਦਾਦੂਵਾਲ ਦਾ ਕਹਿਣਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਮਰਜ਼ੀ ਨਾਲ ਨਹੀਂ ਜੱਥੇਦਾਰ ਦਾ ਅਹੁਦਾ ਛੱਡਿਆ | ਇਸਦੇ ਨਾਲ ਹੀ ਬਲਜੀਤ ਦਾਦੂਵਾਲ ਨੇ ਕਿਹਾ ਕਿ ਜੱਥੇਦਾਰ ਨੂੰ ਲਿਆਉਂਦੇ ਹਾਥੀ ਤੇ ਨੇ ਪਰ ਤੋਰਦੇ ਗਧੇ 'ਤੇ |

Daduwal's big statement after removing Harpreet Singh from Jathedar.

#punjabnews #akaltakhatsahib #baljitsinghdaduwal

~PR.182~